Contact Us
  0°C
mode_comment Editor calendar_month 18.01.18  watch_later 11.17 AM  timeline 142714  numbers 701  arrow_drop_down8
ਜਾਣੋ ਔਰਤ ਆਪਣੀ ਜਿੰਦਗੀ ਵਿੱਚ ਕਿੰਨੇ ਵਾਰ ਸੈਕਸ ਕਰਦੀ ਹੈ

ਔਰਤਾਂ ਦੀ ਸੈਕਸ ਕਰਨ ਦੀ ਉਮਰ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਪਹਿਲੇ ਗਰੁੱਪ ਵਿੱਚ 23 ਸਾਲ ਤੋਂ ਘੱਟ ਦੀ ਉਮਰ ਦੀਆਂ ਲੜਕੀਆਂ ਆਂਉਂਦੀਆਂ ਹਨ ਅਤੇ ਦੂਜੇ ਗਰੁੱਪ ਵਿੱਚ 24 ਤੋਂ 35 ਸਾਲ ਦੀ ਉਮਰ ਦੀਆਂ ਔਰਤਾਂ ਆਉਂਦੀਆਂ ਹਨ ਅਤੇ ਆਖਰੀ ਗਰੁੱਪ ਵਿੱਚ 36 ਸਾਲ ਤੋਂ ਵੱਧ ਦੀ ਉਮਰ ਦੀਆਂ ਔਰਤਾਂ ਆਉਂਦੀਆਂ ਹਨ.

ਹਰ ਇੱਕ ਗਰੁੱਪ ਵਿੱਚ ਔਰਤਾਂ ਸੈਕਸ ਦਾ ਅਲੱਗ ਅਲੱਗ ਆਨੰਦ ਲੈਂਦੀਆਂ ਹਨ. ਪਰ ਆਮ ਤੌਰ ਤੇ ਔਰਤਾਂ ਦੀ ਸੈਕਸ ਕਰਨ ਦੀ ਸਹੀ ਉਮਰ 18 ਸਾਲ ਤੋਂ 45 ਸਾਲ ਮੰਨੀ ਗਈ ਹੈ. ਜੇਕਰ ਅਸੀਂ ਪਹਿਲੀ ਵਾਰ ਸੈਕਸ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਲੜਕੀਆਂ ਦੀ ਪਹਿਲੀ ਵਾਰ ਸੈਕਸ ਕਰਨ ਦੀ ਸਹੀ ਉਮਰ 21-23 ਸਾਲ ਮੰਨੀ ਗਈ ਹੈ. ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਉਮਰ ਵਿੱਚ ਉਹਨਾਂ ਨੂੰ ਸੈਕਸ ਦਾ ਸਭ ਤੋਂ ਜਿਆਦਾ ਮਜਾ ਆਉਂਦਾ ਹੈ. ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਉਮਰ ਵਿੱਚ ਔਰਤਾਂ ਨੂੰ ਸੈਕਸ ਦਾ ਸਭ ਤੋਂ ਵੱਧ ਮਜਾ ਆਉਂਦਾ ਹੈ, ਇੱਕ ਔਰਤ ਲੱਗਭੱਗ 21 ਸਾਲ ਤੋਂ 45 ਸਾਲ ਦੀ ਉੁਮਰ ਤੱਕ ਸੈਕਸ ਕਰਦੀ ਹੈ, ਅੱਗੇ ਅਸੀਂ ਤੁਹਾਨੂੰ ਦੱਸਾਂਗੇ ਕਿ ਔਰਤ ਆਪਣੀ 18 ਤੋਂ 45 ਸਾਲ ਦੀ ਉਮਰ ਵਿੱਚ ਕਿੰਨੇ ਵਾਰ ਸੈਕਸ ਕਰ ਲੈਂਦੀ ਹੈ.

ਇੱਕ ਅਧਿਐਨ ਵਿੱਚ ਇਹ ਪਾਇਆ ਗਿਆ ਕਿ ਉਮਰ ਵੱਧਣ ਦੇ ਨਾਲ ਨਾਲ ਔਰਤਾਂ ਨੂੰ ਸੈਕਸ ਦਾ ਵੱਧ ਆਨੰਦ ਆਉਂਦਾ ਹੈ. ਇਸ ਅਧਿਐਨ ਵਿੱਚ ਇਹ ਪਾਇਆ ਗਿਆ ਕਿ 40 ਸਾਲ ਦੀ ਉਮਰ ਵਾਲੀ ਔਰਤ 21 ਸਾਲ ਦੀ ਲੜਕੀ ਨਾਲੋਂ ਸੈਕਸ ਦਾ ਵੱਧ ਆਨੰਦ ਲੈਂਦੀ ਹੈ. 35-40 ਸਾਲ ਦੀ ਉਮਰ ਵਾਲੀ ਔਰਤਾਂ ਨੂੰ ਸੈਕਸ ਦੌਰਾਨ ਜਿਆਦਾ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ. ਹੁਣ ਜੇਕਰ ਗੱਲ ਕਰੀਏ ਕਿ ਔਰਤ ਆਪਣੀ ਜਿੰਦਗੀ ਵਿੱਚ ਕਿੰਨੇ ਵਾਰ ਸੈਕਸ ਕਰਦੀ ਹੈ ਤਾਂ ਇਹ ਅੰਕੜਾਂ ਹੈ 3000 ਮਤਲਬ ਔਰਤ ਆਪਣੀ ਜਿੰਦਗੀ ਵਿੱਚ ਲੱਗਭੱਗ 3000 ਵਾਰ ਸੈਕਸ ਕਰਦੀ ਹੈ. 45 ਸਾਲ ਦੀ ਉਮਰ ਤੱਕ ਔਰਤ ਤਿੰਨ ਹਜਾਰ ਵਾਰ ਸੈਕਸ ਕਰ ਲੈਂਦੀ ਹੈ. ਕਈ ਔਰਤਾਂ ਇਸ ਤੋਂ ਜਿਆਦਾ ਵਾਰ ਵੀ ਸੈਕਸ ਕਰ ਲੈਂਦੀਆ ਹਨ ਅਤੇ ਕਈ ਇਸ ਤੋਂ ਘੱਟ ਵੀ ਸੈਕਸ ਕਰਦੀਆਂ ਹਨ. ਇਹ ਔਰਤ ਦੀ ਸੈਕਸ ਪ੍ਰਤੀ ਇੱਛਾ ਤੇ ਨਿਰਭਰ ਕਰਦਾ ਹੈ.

Popular Post
Advertisement
Trending