Contact Us
  0°C
mode_comment Editor calendar_month 23.01.24  watch_later 06.53 PM  timeline 264440  numbers 402  arrow_drop_down2
ਜਾਣੋ ਆਦਮੀ ਦਾ ਵੀਰਜ ਸਹੀ ਕਿੰਨੇ ਮਿੰਟ ਵਿੱਚ ਨਿਕਲਣਾ ਚਾਹੀਦਾ ਹੈ

ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਇੱਕ ਨੋਰਮਲ ਇਨਸਾਨ ਕਿੰਨਾਂ ਟਾਈਮ ਸੈਕਸ ਕਰ ਸਕਦਾ ਹੈ ਅਤੇ ਕਿੰਨੇ ਟਾਈਮ ਵਿੱਚ ਉਸਦਾ ਵੀਰਜ ਨਿਕਲਣਾ ਚਾਹੀਦਾ ਹੈ. ਇਸ ਲਈ ਅੱਜ ਅਸੀਂ ਤੁਹਾਨੁੰ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਇਸ ਬਾਰੇ ਦੱਸਣ ਜਾ ਰਹੇ ਹਾਂ.

ਇਸ ਵਿੱਚ ਇੱਕ ਇਹ ਗੱਲ ਵੀ ਦੱਸਣਯੋਗ ਹੈ ਕਿ ਕਈ ਆਦਮੀ ਸੈਕਸ ਦੌਰਾਨ ਘੱਟ ਮਿੰਟ ਲੱਗਣ ਕਾਰਨ ਸ਼ੀਘਰਪਤਨ ਦੇ ਇਲਾਜ ਵਾਲੇ ਚੱਕਰਾਂ ਵਿੱਚ ਪੈ ਜਾਂਦੇ ਹਨ. ਜਦਕਿ ਇਹ ਉਹਨਾਂ ਦੇ ਮਨ ਦਾ ਵਹਿਮ ਹੁੰਦਾ ਹੈ. ਜੇਕਰ ਅਸੀਂ ਸੈਕਸ ਦੌਰਾਨ ਫੋਰਪਲੇਅ ਦੇ ਟਾਈਮ ਨੁੰ ਵਿੱਚੋਂ ਕੱਢ ਦਈਏ ਤਾਂ ਆਦਮੀ ਦਾ ਵੀਰਜ ਲਗਾਤਾਰ ਸੈਕਸ ਕਰਨ ਨਾਲ ਪੰਜ ਤੋਂ ਸੱਤ ਮਿ਼ੰਟ ਵਿੱਚ ਨਿਕਲ ਜਾਂਦਾ ਹੈ. ਜੋ ਕਿ ਬਿੱਲਕੁਲ ਨੌਰਮਲ ਹੈ. ਜੇਕਰ ਤੁਹਾਡਾ ਵੀਰਜ ਚਾਰ ਤੋਂ ਪੰਜ ਮਿੰਟ ਵਿੱਚ ਵੀ ਨਿਕਲਦਾ ਹੈ ਤਾਂ ਇਹ ਸ਼ੀਘਰਪਤਨ ਨਹੀਂ ਹੈ.

Popular Post
Advertisement
Trending