Contact Us
  0°C
mode_comment Editor calendar_month 30.01.18  watch_later 11.37 AM  timeline 123266  numbers 864  arrow_drop_down2
ਆ ਗਿਆ ਨਵਾਂ ਟੀਕਾ ਦਸ ਸਾਲ ਤੱਕ ਨਹੀਂ ਨਿਕਲੇਗਾ ਵੀਰਜ

ਵੈਸੇ ਤਾਂ ਇਸ ਗੱਲ ਨੂੰ ਸੁਣ ਕਿ ਹਰ ਕੋਈ ਹੈਰਾਨ ਹੋ ਜਾਵੇਗਾ ਪਰ ਇਹ ਗੱਲ ਬਿਲਕੁੱਲ ਸੱਚ ਹੈ. ਵਿਗਿਆਨੀਆਂ ਨੇ ਇੱਕ ਇੱਕ ਅਜਿਹਾ ਟੀਕਾ ਬਣਾਇਆ ਹੈ ਜਿਸ ਨੂੰ ਸੁਣ ਕਿ ਸਾਰੇ ਲੋਕ ਹੱਕੇ ਬੱਕੇ ਰਹਿ ਜਾਣਗੇ. ਅੱਜ ਅਸੀਂ ਤੁਾਹਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅਤੇ ਦੱਸਾਂਗੇ ਇਹ ਕਿਵੇਂ ਕੰਮ ਕਰਦਾ ਹੈ.

ਆਮ ਤੌਰ ਤੇ ਸੰਭੋਗ ਤੋਂ ਬਚਣ ਲਈ ਜਾਂ ਗਰਭ ਠਹਿਰਣ ਦੇ ਡਰ ਤੋਂ ਆਦਮੀ ਨੂੰ ਸੈਕਸ ਦੌਰਾਨ ਕੰਡੋਮ ਦੀ ਵਰਤੋਂ ਕਰਨੀ ਪੈਂਦੀ ਸੀ ਜਾਂ ਫਿਰ ਔਰਤਾਂ ਨੂੰ ਸੈਕਸ ਤੋਂ ਬਾਅਦ ਗਰਭ ਨਿਰੋਧਕ ਗੋਲੀ ਦੀ ਵਰਤੋ ਕਰਨੀ ਪੈਂਦੀ ਸੀ. ਪਰ ਹੁਣ ਵਿਗਿਆਨੀਆਂ ਨੇ ਇਹਨਾਂ ਦੋਵਾਂ ਦੀ ਜਗਹ ਤੇ ਇੱਕ ਅਜਿਹਾ ਟੀਕਾ ਬਣਾ ਦਿੱਤਾ ਹੈ ਜੋ ਕਿ ਆਦਮੀ ਦੇ ਲੱਗਣ ਤੋਂ ਬਾਅਦ ਦਸ ਸਾਲ ਤੱਕ ਵੀਰਜ ਬਾਹਰ ਨਹੀਂ ਨਿਕਲੇਗਾ. ਇਹ ਲੱਗਣ ਤੋਂ ਬਾਅਦ ਆਦਮੀਆਂ ਨੂੰ ਕੰਡੋਮ ਦੀ ਵਰਤੋਂ ਨਹੀਂ ਕਰਨੀ ਪਵੇਗੀ. ਇਹ ਇੱਕ ਖਾਸ ਗਰਭਨਿਰੋਧਕ ਜੇਲ ਹੈ ਜਿਸ ਦਾ ਟ੍ਰਾਇਲ ਕੁਝ ਹੀ ਮਹੀਨਿਆਂ ਤੱਕ ਕੀਤਾ ਜਾਵੇਗਾ. ਜੇਕਰ ਇਸ ਦਾ ਟ੍ਰਾਇਲ ਸਫਲ ਹੋ ਗਿਆ ਤਾਂ ਇਸ ਤੋਂ ਬਾਅਦ ਇਸ ਨੂੰ ਆਮ ਆਦਮੀਆਂ ਲਈ ਬਜਾਰ ਵਿੱਚ ਉਤਾਰਿਆ ਜਾਵੇਗਾ. ਤੁਸੀਂ ਇਹ ਖਬਰ ਮਾਲਵਾ ਮੀਡੀਆ ਤੇ ਪੜ ਰਹੇ ਹੋ. ਅੱਗੇ ਤੁਾਹਨੂੰ ਇਸਦੇ ਵਰਤੋ ਦੇ ਤਰੀਕੇ ਬਾਰੇ ਦੱਸਦੇ ਹਾਂ.

ਇਸ ਨੂੰ ਵਰਤਣਾ ਬੜਾ ਹੀ ਅਸਾਨ ਹੈ, ਇਸ ਜੇਲ ਨੂੰ ਟੀਕੇ (ਇੰਜੈਕਸ਼ਨ) ਦੀ ਮਦਦ ਨਾਲ ਸ਼ਰੀਰ ਅੰਦਰ ਪਰਵੇਸ਼ ਕਰਵਾਇਆ ਜਾਵੇਗਾ, ਸ਼ਰੀਰ ਅੰਦਰ ਜਾਣ ਤੋਂ ਬਾਅਦ ਇਹ ਸੈਕਸ ਦੌਰਾਨ ਸਪਰਮ (ਵੀਰਜ) ਨੂੰ ਬਾਹਰ ਆਉਣ ਤੋਂ ਰੋਕੇਗਾ. ਇਹ ਜੇਲ ਇੰਜੈਕਸ਼ਨ ਦਸ ਸਾਲ ਤੱਕ ਕੰਮ ਕਰੇਗਾ. ਇਸ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਜੇਕਰ ਜੇਕਰ ਆਦਮੀ ਦੁਬਾਰਾ ਬਾਪ ਬਨਣਾ ਚਾਹੇ ਤਾਂ ਇਸ ਦਾ ਅਦਰ ਨਸ਼ਟ ਵੀ ਕੀਤਾ ਜਾ ਸਕਦਾ ਹੈ ਇਸ ਦੇ ਲਈ ਵਿਗਿਆਨੀਆਂ ਨੇ ਇੱਕ ਦੂਸਰਾ ਇੰਜੈਕਸ਼ਨ ਤਿਆਰ ਕੀਤਾ ਹੈ. ਉਸ ਤੋਂ ਬਾਅਦ ਆਦਮੀ ਦੁਬਾਰਾ ਫਿਰ ਬਾਪ ਬਣ ਸਕਦਾ ਹੈ. ਇਸ ਦੇ ਰੇਟ ਬਾਰੇ ਜਾਂ ਇਹ ਕਿਸ ਜਗ੍ਹਾ ਤੋਂ ਮਿਲੇਗਾ ਇਸ ਦੇ ਬਾਰੇ ਵਿੱਚ ਵਿਗਿਆਨੀਆਂ ਨੇ ਕੁੱਝ ਵੀ ਨਹੀਂ ਦੱਸਿਆ ਹੈ. ਇਸ ਦੀ ਟੈਸਟਿੰਗ (ਟ੍ਰਾਇਲ) ਤੋਂ ਬਾਅਦ ਹੀ ਇਸ ਦਾ ਪਤਾ ਲੱਗੇਗਾ. ਤੁਸੀਂ ਇਹ ਖਬਰ ਮਾਲਵਾ ਮੀਡੀਆ ਤੇ ਪੜ ਰਹੇ ਹੋ.

Popular Post
Advertisement
Trending