Contact Us
  0°C
mode_comment Editor calendar_month 18.02.18  watch_later 03.21 PM  timeline 116710  numbers 946  arrow_drop_up6
ਲੜਕੀਆਂ ਨੂੰ ਫੋਨ ਤੇ ਗੱਲ ਕਰਨ ਦਾ ਲੱਗੇਗਾ ਇੱਕੀ ਹਜਾਰ ਦਾ ਜੁਰਮਾਨਾਂ

ਅੱਜ ਜੋ ਗੱਲ ਸਾਡੇ ਸਾਹਮਣੇ ਆਈ ਹੈ ਉਸ ਅਨੁਸਾਰ ਜੇਕਰ ਕੋਈ ਲੜਕੀ ਫੋਨ ਤੇ ਗੱਲ ਕਰਦੀ ਹੈ ਤਾਂ ਉਸ ਨੂੰ ਇੱਕੀ ਹਜਾਰ ਰੁਪਏ ਦਾ ਜੁਰਮਾਨਾਂ ਲੱਗੇਗਾ, ਇਸ ਇਲਾਕੇ ਦੀ ਪੰਚਾਇਤ ਵੱਲੋਂ ਅਪਰਾਧਾਂ ਨੂੰ ਘੱਟ ਕਰਨ ਲਈ ਇਹ ਫੈਸਲਾਂ ਲਿਆ ਗਿਆ, ਇਸ ਫੈਸਲੇਂ ਅਨੁਸਾਰ ਜੇਕਰ ਕੋਈ ਲੜਕੀ ਸ਼ਰੇਆਮ ਸੜਕ ਤੇ ਫੋਨ ਤੇ ਗੱਲ ਕਰਦੀ ਦਿਸ ਜਾਵੇ ਤਾਂ ਉਸ ਨੂੰ ਇੱਕੀ ਹਜਾਰ ਰੁਪਏ ਦਾ ਜੁਰਮਾਨਾਂ ਲੱਗੇਗਾ, ਜੇਕਰ ਕੋਈ ਲੜਕੀ ਇਹ ਜੁਰਮਾਨਾਂ ਨਹੀਂ ਦਿੰਦੀ ਤਾਂ ਪੰਚਾਇਤ ਉਸ ਨੂੰ ਕੋਈ ਵੀ ਸਜਾ ਦੇ ਸਕਦੀ ਹੈ, ਅਪਰਾਧਾਂ ਨੂੰ ਘੱਟ ਕਰਨ ਲਈ ਪੰਚਾਇਤ ਨੇ ਹੋਰ ਵੀ ਕਈ ਫੈਂਸਲੇ ਲਏ, ਜਿਸ ਵਿੱਚ ਜੂਆ, ਸ਼ਰਾਬ, ਠੱਗੀ, ਹੁੱਕਾ ਅਦਿ ਤੇ ਵੀ ਜੁਰਮਾਨਾਂ ਲਗਾਇਆ ਗਿਆ. ਇਹ ਗੱਲ ਉਤਰ ਪ੍ਰਦੇਸ਼ ਦੇ ਗੋਵਰਧਨ ਖੇਤਰ ਦੇ ਪਿੰਡ ਮਡੋਰਾ ਦੀ ਹੈ.
Popular Post
Advertisement
Trending