Contact Us
  0°C
mode_comment Editor calendar_month 09.01.18  watch_later 01.06 PM  timeline 123310  numbers 863  arrow_drop_up3
ਇਹ ਲੜਕੀ ਲੱਭ ਰਹੀ ਹੈ ਅਜਿਹਾ ਆਦਮੀ ਜੋ ਨੱਬੇ ਮਿੰਟ ਤੱਕ ਸੈਕਸ ਕਰ ਸਕੇ

ਹਰ ਇੱਕ ਇਨਸਾਨ ਚਾਹੇ ਉਹ ਆਦਮੀ ਹੋਵੇ ਜਾਂ ਅੋਰਤ ਸੈਕਸ ਦੀ ਸੰਤੁਸ਼ਟੀ ਪ੍ਰਾਪਤ ਕਰਨਾ ਚਾਹੁੰਦਾ ਹੈ ਕਈ ਵਾਰ ਉਹ ਇਸ ਦੀ ਸੰਤੁਸ਼ਟੀ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਅੱਜ ਅਸੀਂ ਤੁਾਹਨੂੰ ਜਿਸ ਲੜਕੀ ਬਾਰੇ ਦੱਸਣ ਜਾ ਰਹੇ ਹਾਂ ਉਹ ਅਜਿਹਾ ਆਦਮੀ ਲੱਭ ਰਹੀ ਹੈ ਜੋ ਨੱਬੇ ਮਿੰਟ ਤੱਕ ਸੈਕਸ ਕਰ ਸਕੇ.

ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਜਾਣ ਕੇ ਇਸ ਤੋਂ ਵੀ ਵੱਧ ਹੈਰਾਨੀ ਹੋਵੇਗੀ, ਤੁਸੀਂ ਸੋਚ ਰਹੇ ਹੋਵੋਗੇ ਕਿ ਸੈਕਸ ਦੀ ਭੁੱਖ ਮਿਟਾਉਣ ਲਈ ਇਹ ਲੜਕੀ ਅਜਿਹਾ ਕਰ ਰਹੀ ਹੋਵੇਗੀ, ਪਰ ਇਸ ਤਰਾਂ ਦਾ ਕੁੱਝ ਵੀ ਨਹੀਂ ਹੈ, ਇਸ ਦੇ ਪਿੱਛੇ ਦਾ ਕਾਰਨ ਬਹੁਤ ਹੀ ਅਜੀਬ ਹੈ. ਦਰਅਸਲ ਇਹ ਲੜਕੀ ਦਾ ਪਤੀ ਕਿਸੇ ਖੇਡ (ਗੇਮ) ਦਾ ਪਲੇਅਰ ਹ ਅਤੇ ਕੁੱਝ ਹੀ ਦਿਨਾਂ ਵਿੱਚ ਇਸ ਗੇਮ ਦਾ ਮੈਚ ਹੋਣ ਜਾ ਰਿਹਾ ਹੈ, ਪਰ ਇਹ ਲੜਕੀ ਇਸ ਗੇਮ ਨੂੰ ਬਿੱਲਕੁੱਲ ਵੀ ਪਸੰਦ ਨਹੀਂ ਕਰਦੀ. ਕਿਉਂਕਿ ਉਸ ਦਾ ਪਤੀ ਹਰ ਟਾਈਮ ਇਸ ਖੇਡ ਵਿੱਚ ਬਿਜੀ ਰਹਿੰਦਾ ਹੈ ਅਤੇ ਜਿਸ ਕਾਰਨ ਉਹ ਆਪਣੀ ਪਤੀ ਨੁੰ ਟਾਈਮ ਨਹੀਂ ਦੇ ਪਾਉਂਦਾ ਅਤੇ ਜਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਬਿਤਾਉਂਦਾ ਹੈ. ਇਸ ਦੇ ਲਈ ਲੜਕੀ ਨੇ ਇਸ ਵਾਰ ਇਹ ਫੈਸਲਾਂ ਲਿਆ ਹੈ ਕਿ ਜਿਸ ਟਾਈਮ ਤੇ ਉਸਦਾ ਪਤੀ ਆਪਣੇ ਇਸ ਮੈਚ ਦਾ ਆਨੰਦ ਲੈ ਰਿਹਾ ਹੋਵੇਗਾ ਉਸ ਸਮੇਂ ਉਹ ਸੈਕਸ ਕਰੇਗੀ. ਅੱਗੇ ਉਸ ਨੇ ਇਸ ਦੀ ਪੂਰੀ ਜਾਣਕਾਰੀ ਦਿੱਤੀ ਹੈ.

ਉਸ ਨੇ ਦੱਸਿਆ ਹੈ ਕਿ ਇਹ ਮੈਚ ਨੱਬੇ ਮਿੰਟ ਦਾ ਹੈ, ਇਸ ਦੇ ਲਈ ਉਹ ਚਾਹੁੰਦੀ ਹੈ ਕਿ ਜਿਸ ਸਮੇਂ ਉਸ ਦਾ ਪਤੀ ਮੈਚ ਖੇਡ ਰਿਹਾ ਹੋਵੇਗਾ ਉਸ ਸਮੇਂ ਉਹ ਉੱਪਰ ਕਮਰੇ ਵਿੱਚ ਬੈਠ ਕੇ ਸੈਕਸ ਦਾ ਆਨੰਦ ਲਵੇਗੀ. ਇਸ ਦੇ ਲਈ ਉਸ ਲੜਕੀ ਨੇ ਇਸ ਦਾ ਇੰਟਰਨੈਟ ਤੇ ਵਿਗਿਆਪਨ ਵੀ ਦਿੱਤਾ ਹੈ ਕਿ ਉਹ "ਅਜਿਹਾ ਆਦਮੀ ਲੱਭ ਰਹੀ ਹੈ ਜੋ ਨੱਬੇ ਮਿੰਟ ਤੱਕ ਸੈਕਸ ਕਰ ਸਕੇ" ਇਸ ਵਿਗਿਆਪਨ ਉੱਪਰ ਲੋਕਾਂ ਦੇ ਕਈ ਤਰਾਂ ਦੇ ਕੁੰਮੈਂਟ ਆ ਰਹੇ ਹਨ, ਕੋਈ ਆਦਮੀ ਇਸ ਦੀ ਨਿੰਦਾਂ ਕਰ ਰਿਹਾ ਹੈ ਅਤੇ ਕੋਈ ਇਸ ਨੂੰ ਸਹੀ ਕਹਿ ਰਿਹਾ ਹੈ. ਲੋਕ ਇਸ ਵਿਗਿਆਪਨ ਦੇ ਪ੍ਰਤੀ ਅਲੱਗ ਅਲੱਗ ਤਰਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ. ਪਰ ਕੋਈ ਵੀ ਇਹ ਮੌਕਾ ਨਹੀਂ ਛੱਡਣਾ ਚਾਹੁੰਦਾ ਹੈ. ਇਸ ਲੜਕੀ ਦਾ ਨਾਮ ਸਟੇਸੀ ਹੈ ਅਤੇ ਉਹ ਇੰਗਲੈਂਡ ਦੀ ਰਹਿਣ ਵਾਲੀ ਹੈ.

Popular Post
Advertisement
Trending