Contact Us
  0°C
mode_comment Editor calendar_month 28.12.18  watch_later 11.52 AM  timeline 147642  numbers 671  arrow_drop_down4
ਕੀ ਜਿਆਦਾ ਸੈਕਸ ਕਰਨ ਨਾਲ ਯੋਨੀ ਦਾ ਢਿੱਲਾਪਣ ਵਧਦਾ ਹੈ ਜਾਣੋ ਪੂਰੀ ਸੱਚਾਈ

ਹਰ ਲੜਕੀ ਦੇ ਮਨ ਵਿੱਚ ਵਿੱਚ ਸੈਕਸ ਕਰਨ ਤੋਂ ਬਾਅਦ ਇਹੀ ਖਿਆਲ ਆਉਂਦਾ ਹੈ ਕਿ ਕਿਤੇ ਉਸਦੀ ਯੋਨੀ ਵਿੱਚ ਢਿੱਲਾਪਣ ਤਾਂ ਨਹੀਂ ਵਧ ਜਾਵੇਗਾ. ਅਤੇ ਉਸਦੇ ਮਨ ਵਿੱਚ ਇਹੀ ਸ਼ੰਕਾ ਰਹਿੰਦੀ ਹੈ ਸ਼ਾਇਦ ਪਹਿਲੀ ਵਾਰ ਸੈਕਸ ਕਰਨ ਤੋਂ ਬਾਅਦ ਇਹਨਾਂ ਦੀ ਯੋਨੀ ਦੀ ਸਕਿੱਨ ਢਿੱਲੀ ਹੋ ਜਾਵੇਗੀ. ਪਰ ਇਹ ਗੱਲ ਪੂਰੀ ਤਰਾਂ ਸਹੀ ਨਹੀਂ ਹੈ ਇਸ ਨਾਲ ਬਹੁਤ ਥੋੜਾ ਬਦਲਾਵ ਆਉਂਦਾ ਹੈ. ਯੋਨੀ ਦੀ ਸਕਿੱਨ ਬਹੁਤ ਲਚੀਲੀ ਹੁੰਦੀ ਹੈ ਇਹ ਸੈਕਸ ਕਰਨ ਤੋਂ ਬਾਅਦ ਫਿਰ ਉਸੇ ਹਾਲਤ ਵਿੱਚ ਆ ਜਾਂਦੀ ਹੈ. ਪਹਿਲੀ ਵਾਰ ਸੈਕਸ ਕਰਨ ਸਮੇਂ ਯੋਨੀ ਵਿੱਚ ਬਦਲਾਵ ਆਉਂਦਾ ਹੈ ਪਰ ਥੋੜੇ ਟਾਈਮ ਬਾਅਦ ਇਹ ਫਿਰ ਉਸੇ ਹਾਲਤ ਵਿੱਚ ਆ ਜਾਂਦੀ ਹੈ. ਯੋਨੀ ਵਿੱਚ ਢਿੱਲਾਪਣ ਆਉਣ ਦੇ ਮੁੱਖ ਕਾਰਨ ਬੱਚੇ ਨੂੰ ਜਨਮ ਦੇਣਾ, ਵਧਦੀ ਉਮਰ ਹਨ. ਸੈਕਸ ਕਰਨ ਨਾਲ ਯੋਨੀ ਦੇ ਵਿੱਚ ਬਹੁਤ ਜਿਆਦਾ ਫਰਕ ਨਹੀਂ ਪੈਦਾ ਹੈ. ਯੋਨੀ ਦੀ ਕਸਾਵਟ ਬਣਾਈ ਰੱਖਣ ਲਈ ਯੋਗਾ, ਐਕਸਰਸਾਈਜ, ਖਾਣ ਪੀਣ ਦਾ ਅਤੇ ਯੋਨੀ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ.

Popular Post
Advertisement
Trending