Contact Us
  0°C
mode_comment Editor calendar_month 14.03.19  watch_later 12.50 PM  timeline 111254  numbers 1015  arrow_drop_down1
ਤੁਹਾਡੇ ਹੋਸ਼ ਉਡਾ ਦੇਣਗੀਆਂ ਵੀਰਜ ਨਾਲ ਜੁੜੀਆਂ ਇਹ ਅਨੋਖੀਆਂ ਗੱਲਾਂ

ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਵੀਰਜ ਦੇ ਬਿਨਾਂ ਪ੍ਰਜਣਨ ਸੰਭਵ ਨਹੀਂ, ਇਸ ਤੋਂ ਬਿਨਾਂ ਵਿਅਕਤੀ ਸੰਤਾਨ ਪੈਦਾ ਨਹੀਂ ਕਰ ਸਕਦਾ, ਪਰ ਆਮ ਲੋਕਾਂ ਨੂੰ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ. ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਦੇ ਦੁਆਰਾ ਵੀਰਜ ਬਾਰੇ ਕੁਝ ਦਿਲਚਸਪ ਅਤੇ ਅਨੋਖੀਆਂ ਗੱਲਾਂ ਦੱਸਣ ਜਾ ਰਹੇ ਜੋ ਕਿ ਤੁਹਾਨੂੰ ਹੈਰਾਨ ਕਰ ਦੇਣਗੀਆਂ.

ਇੱਕ ਆਦਮੀ ਇੱਕ ਸੈਕਿੰਡ ਵਿੱਚ 1500 ਸਪਰਮ (Sperm) ਸੈਲ ਪੈਦਾ ਕਰਦਾ ਹੈ. ਜੇਕਰ ਤੁਹਾਡੇ ਪੂਰੇ ਜੀਵਨ ਦਾ ਵੀਰਜ ਇੱਕ ਵਾਰ ਵਿੱਚ ਹੀ ਨਿਕਲ ਜਾਵੇ ਤਾਂ ਇਸਦੀ ਲੰਬਾਈ 6 ਮੀਲ ਤੱਕ ਹੋ ਸਕਦੀ ਹੈ. ਵੀਰਜ ਵਿਚਲੇ 90% ਸ਼ੁਕਰਾਣੂ ਖਰਾਬ ਹੁੰਦੇ ਹਨ. ਆਦਮੀਆਂ ਵਿੱਚ ਵੀਰਜ ਦਾ ਬਣਨਾ ਕਦੇ ਨਹੀਂ ਖਤਮ ਹੁੰਦਾ. ਇੱਕ ਚਮਚ ਵੀਰਜ ਵਿੱਚ 20 ਕੈਲੋਰੀ ਹੋ ਸਕਦੀ ਹੈ. ਇੱਕ ਤੰਦਰੁਸਤ ਸਪਰਮ ਨੂੰ ਬਣਨ ਵਿੱਚ ਲੱਗਭੱਗ 10 ਹਫਤੇ ਲੱਗ ਜਾਂਦੀ ਹਨ. ਇੱਕ ਖੋਜ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਆਦਮੀ ਨੂੰ ਮਹੀਨੇ ਵਿੱਚ 3-4 ਵਾਰ ਵੀਰਜ ਨੂੰ ਬਾਹਰ ਕੱਢਣਾ ਚਾਹੀਦਾ ਹੈ.

Popular Post
Advertisement
Trending