Contact Us
  0°C
mode_comment Editor calendar_month 17.03.19  watch_later 06.22 PM  timeline 193160  numbers 584
ਵੀਰਜ ਕਿਵੇਂ ਬਣਦਾ ਹੈ ਤੇ ਇਸ ਨੂੰ ਬਣਨ ਵਿੱਚ ਕਿੰਨਾਂ ਸਮਾਂ ਲੱਗਦਾ ਹੈ ਜਰੂਰ ਪੜੋ

ਜਵਾਨ ਹੋਣ ਦੇ ਨਾਲ ਨਾਲ ਹੀ ਵੀਰਜ ਬਣਨਾ ਸ਼ੁਰੂ ਹੋ ਜਾਂਦਾ ਹੈ. ਆਦਮੀ ਦੇ ਸ਼ਰੀਰ ਵਿੱਚ ਸ਼ੁਕਰਾਣੂ 11 ਤੋਂ 13 ਸਾਲ ਦੀ ਉਮਰ ਦੇ ਵਿੱਚ ਬਣਨੇ ਸ਼ੁਰੂ ਹੋ ਜਾਂਦੇ ਹਨ ਅਤੇ ਤਕਰੀਬਨ 17-18 ਸਾਲ ਤੱਕ ਪੂਰੀ ਤੇਜੀ ਨਾਲ ਬਣਦੇ ਹਨ. ਸ਼ੁਕਰਾਣੂ ਅੰਡਕੋਸ਼ ਵਿੱਚੋਂ ਨਿਕਲ ਕੇ ਇਸਦੀ ਉਪਰੀ ਹਿੱਸੇ ਵਿੱਚ ਇਕੱਠੇ ਹੋ ਕੇ ਪੱਕਦੇ ਹਨ ਇੱਥੇ ਇੱਹ ਲੱਗਭੱਗ ਇੱਕ ਮਹੀਨੇ ਤੱਕ ਐਕਟੀਵੇਟਡ ਰਹਿੰਦੇ ਹਨ. ਸ਼ੁਕਰਾਣੂਆਂ ਦੀ ਪੂਰੀ ਪ੍ਰਕਿਰਿਆ ਵਿੱਚ ਲੱਗਭੱਗ 72 ਦਿਨ ਦਾ ਸਮਾਂ ਲੱਗਦਾ ਹੈ.

ਵੀਰਜ ਵਿੱਚ ਸਭ ਤੋਂ ਜਿਆਦਾ ਰਸ ਸੈਮਾਇਨਲ ਵੈਸਿਕਲ ਗ੍ਰੰਥੀ ਵਿੱਚੋਂ ਨਿਕਲੇ ਪਾਣੀ ਦਾ ਹੁੰਦਾ ਹੈ. ਇਸ ਵਿੱਚ ਫ੍ਰਕਟੋਜ ਸ਼ੁਕਰਾਣੂਆਂ ਦਾ ਪੋਸ਼ਕ ਤੱਤ ਹੁੰਦਾ ਹੈ. ਇਸ ਤੋਂ ਇਲਾਵਾ ਇਸ ਦੇ ਰਸ ਵਿੱਚ ਸਾਇਟ੍ਰਿਕ ਐਸਿਡ, ਪ੍ਰੋਸਟ੍ਰਾਗਲੈਂਡਿਨ ਅਤੇ ਫ੍ਰਾੲਬ੍ਰੋਜਨ ਤੱਤ ਵੀ ਹੁੰਦੇ ਹਨ. 4-5 ਦਿਨ ਬਾਅਦ ਇੱਕ ਘਣ ਮਿਲੀਲੀਟਰ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ 8 ਤੋਂ 12 ਕਰੋੜ ਹੁੰਦੀ ਹੈ. ਮਤਲਬ ਇੱਕ ਵਾਰ ਵੀਰਜ ਵਿੱਚ 40 ਕਰੋੜ ਸ਼ੁਕਰਾਣੂ ਨਿਕਲਦੇ ਹਨ, ਪਰ ਇਹਨਾਂ ਵਿੱਚੋਂ ਇੱਕ ਜਾਂ ਦੋ ਸੁਕਰਾਣੂ ਔਰਤ ਦੇ ਅੰਡੇ ਨਾਲ ਮਿਲਦੇ ਹਨ ਜਿਸ ਨਾਲ ਬੱਚਾ ਪੈਦਾ ਹੁੰਦਾ ਹੈ.

Popular Post
Advertisement
Trending