Contact Us
  0°C
mode_comment Editor calendar_month 26.01.18  watch_later 11.14 AM  timeline 125796  numbers 827  arrow_drop_down7
ਇਸ ਲੜਕੀ ਨੇ ਕੀਤਾ ਇੱਕ ਦਿਨ ਵਿੱਚ ਹਜਾਰ ਵਾਰ ਸੈਕਸ

ਦੁਨੀਆਂ ਵਿੱਚ ਕਈ ਇਨਸਾਨ ਐਨੇ ਜਗਬ ਹਨ ਕਿ ਉਹ ਰਿਕਾਰਡ ਬਣਾ ਕੇ ਸ਼ੋਹਰਤ ਪਾਉਣ ਲਈ ਕੁੱਝ ਵੀ ਕਰ ਸਕਦੇ ਹਨ, ਹਾਲ ਹੀ ਵਿੱਚ ਇੱਕ ਔਰਤ ਨੇ ਸੈਕਸ ਕਰਨ ਦਾ ਰਿਕਾਰਡ ਬਣਾ ਕੇ ਸ਼ੋਹਰਤ ਪਾਉਣ ਲਈ ਬੇਹੱਦ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਕਰ ਦਿੱਤਾ. ਜੋ ਕਿ ਸੁਣਨ ਵਿੱਚ ਵੀ ਬੜਾ ਅਜੀਬ ਲੱਗਦਾ ਹੈ.

ਅਜਿਹਾ ਹੈਰਾਨ ਕਰਨ ਦੇਣ ਵਾਲਾ ਕਾਰਨਾਮਾ ਇੱਕ ਔਰਤ ਨੇ ਸਿਰਫ 12 ਘੰਟੇ ਵਿੱਚ 919 ਆਦਮੀਆਂ ਨਾਲ ਸ਼ਰੀਰਕ ਸਬੰਧ ਬਣਾ ਲਏ. ਇਹ ਰਿਕਾਰਡ ਅਮਰੀਕਾ ਦੀ ਰਹਿਣ ਵਾਲੀ ਇੱਕ ਔਰਤ ਲੀਜਾ ਸਪਾਰਕਸ ਨੇ ਬਣਾਇਆ ਹੈ. ਇਸ ਔਰਤ ਨੇ ਇਹ ਰਿਕਾਰਡ ਪੌਲੈਂਡ ਵਿੱਚ ਬਣਾਇਆ, ਦਰਅਸਲ ਪੌਲੈਡ ਵਿੱਚ ਹਰ ਸਾਲ ਇੱਕ ਪ੍ਰਤੀਯੋਗਤਾ ਹੁੰਦੀ ਹੈ, ਜਿਸ ਵਿੱਚ ਜੋ ਜਿੱਤਦਾ ਹੈ ਉਹ ਇਸ ਰਿਕਾਰਡ ਨੂੰ ਆਪਣੇ ਨਾਂ ਕਰ ਲੈਂਦਾ ਹੈ. ਇਹ ਇੱਕ ਸੈਕਸ ਪ੍ਰਤੀਯੋਗਤਾ ਹੁੰਦੀ ਹੈ ਜਿਸ ਜੋ ਔਰਤ ਜਿਆਦਾ ਆਦਮੀਆਂ ਨਾਲ ਸੈਕਸ ਕਰਦੀ ਹੈ ਉਹ ਵਿਜੇਤਾ ਘੋਸ਼ਿਤ ਕਰ ਦਿੱਤੀ ਜਾਂਦੀ ਹੈ ਅਤੇ ਇਹ ਰਿਕਾਰਡ ਉਸ ਦੇ ਨਾਂਮ ਹੋ ਜਾਂਦਾ ਹੈ. ਇਸ ਪ੍ਰਤੀਯੋਗਤਾ ਵਿੱਚ ਇਸ ਔਰਤ ਨੇ 919 ਮਰਦਾਂ ਨਾਲ ਸੈਕਸ ਕੀਤਾ. ਇਸ ਦਾ ਮਤਲਬ ਜੇਕਰ ਅਸੀਂ ਟਾਈਮ ਦੀ ਗੱਲ ਕਰੀਏ ਤਾਂ ਹਰ ਇੱਕ ਆਦਮੀ ਨਾਲ ਉਸ ਨੇ 45 ਸੈਕਿੰਡ ਸੈਕਸ ਕੀਤਾ. ਇਸ ਦੀ ਬਦੋਲਤ ਉਸ ਨੇ ਨਵਾਂ ਰਿਕਾਰਡ ਬਣਾ ਦਿੱਤਾ.

ਇਸ ਤੋਂ ਪਹਿਲਾਂ ਦਾ ਰਿਕਾਰਡ ਇੱਕ ਔਰਤ ਵੱਲੋਂ 12 ਘੰਟੇ ਵਿੱਚ 757 ਆਦਮੀਆਂ ਨਾਲ ਸੈਕਸ ਕਰਨ ਦਾ ਸੀ, ਜੋ ਕਿ ਇਸੇ ਹੀ ਪ੍ਰਤੀਯੋਗਤਾ ਵਿੱਚ ਵਿੱਚ ਬਣਾਇਆ ਗਿਆ ਸੀ. ਅਤੇ ਇਹ ਰਿਕਾਰਡ ਲੱਗਭੱਗ 14 ਸਾਲ ਪਹਿਲਾਂ 2004 ਵਿੱਚ ਬਣਾਇਆ ਗਿਆ ਸੀ. ਪਰ ਇਸ ਤੋਂ ਬਾਅਦ ਹਾਲ ਹੀ ਵਿੱਚ ਹੋਈ ਇਸ ਪ੍ਰਤੀਯੋਗਤਾ ਵਿੱਚ ਲੀਜਾ ਸਪਾਰਕਸ ਨੇ ਇਹ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਨਵਾਂ ਰਿਕਾਰਡ ਆਪਣੇ ਨਾਂਮ ਕਰ ਲਿਆ. ਇਸ ਵਿੱਚ 12 ਘੰਟੇ ਵਿੱਚ 919 ਆਦਮੀਆਂ ਨਾਲ ਸੈਕਸ ਕਰ ਕੇ ਉਸ ਨੇ ਇਹ ਬਾਜੀ ਮਾਰ ਲਈ. ਇਸ ਤਰਾਂ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਜਿਹਾ ਕੁੱਝ ਕਰ ਲੈਂਦੇ ਹਨ ਜਿਸਦੇ ਬਾਰੇ ਵਿੱਚ ਦੂਜੇ ਲੋਕ ਸੋਚ ਵੀ ਨਹੀਂ ਸਕਦੇ. ਰਿਕਾਰਡ ਬਣਾ ਕੇ ਸ਼ੋਹਰਤ ਪ੍ਰਾਪਤ ਕਰਨ ਲਈ ਇਸ ਔਰਤ ਨੇ ਸੈਕਸ ਦਾ ਸਹਾਰਾ ਲਿਆ ਅਤੇ ਰਿਕਾਰਡ ਆਪਣੇ ਨਾਂਮ ਕਰ ਲਿਆ ਅਤੇ ਸ਼ੋਹਰਤ ਵੀ ਪਾ ਲਈ.

Popular Post
Advertisement
Trending