Contact Us
  0°C
mode_comment Editor calendar_month 10.01.18  watch_later 01.25 PM  timeline 130438  numbers 791  arrow_drop_down11
ਦੁਨੀਆਂ ਦਾ ਪਹਿਲਾ ਸਕੂਲ ਜਿੱਥੇ ਦਿੱਤੀ ਜਾਂਦੀ ਹੈ ਸੈਕਸ ਦੀ ਟਰੇਨਿੰਗ

ਤੁਹਾਨੂੰ ਇਹ ਖਬਰ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਪਰ ਇਹ ਬਿਲਕੁੱਲ ਸੱਚ ਹੈ ਕਿ ਦੁਨੀਆਂ ਦਾ ਪਹਿਲਾ ਅਜਿਹਾ ਸੈਕਸ ਸਕੂਲ ਖੁੱਲ ਗਿਆ ਹੈ ਜਿੱਥੇ ਵਿਦਿਆਰਥੀਆਂ ਨੂੰ ਸੈਕਸ ਸਿੱਖਿਆ (ਐਜੂਕੇਸ਼ਨ) ਦੇ ਨਾਲ ਨਾਲ ਸੈਕਸ ਦੀ ਟਰੇਨਿੰਗ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਬਿਹਤਰ ਲਵਰ ਬਣ ਸਕਣ. ਅੱਜ ਅਸੀਂ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ.

ਇਸ ਸਕੂਲ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਕਾਫੀ ਭਾਰੀ ਫੀਸ ਦੇਣੀ ਪਵੇਗੀ, ਇਸ ਸਕੂਲ ਦੀ ਫੀਸ ਲੱਗਭੱਗ 1400 ਪੌਂਡ ਮਤਲਬ 1 ਲੱਖ 15 ਹਜਾਰ ਰੁਪਏ ਹੈ. ਇਸ ਸਕੂਲ ਵਿੱਚ 16 ਸਾਲ ਤੋਂ ਉੱਪਰ ਵਾਲੇ ਬੱਚੇ ਦਾਖਲਾ ਲੈ ਸਕਦੇ ਹਨ. ਇਸ ਸਕੂਲ ਦੀ ਹੈਡ ਮਿਸ ਮਿਸਟ੍ਰੈਸ ਮਾਰੀਆ ਨੇ ਕਿਹਾ ਹੈ ਕਿ ਇਸ ਸਕੂਲ ਵਿੱਚ ਬੱਚਿਆ ਸੈਕਸ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਨੂੰ ਇਸ ਦਾ ਪ੍ਰੈਕਟੀਕਲ ਵੀ ਕਰਵਾਇਆ ਜਾਵੇਗਾ ਅਤੇ ਸੈਕਸੀ ਫਿਲਮਾਂ ਵੀ ਦਿਖਾਈਆਂ ਜਾਣਗੀਆਂ. ਉਹਨਾਂ ਨੇ ਕਿਹਾ ਹੈ ਕਿ ਮੁੰਡਿਆਂ ਤੇ ਕੁੜੀਆਂ ਦਾ ਹੋਸਟਲ ਵੀ ਇੱਕ ਹੀ ਹੋਵੇਗਾ ਤਾਂ ਜੋ ਵਿਦਿਆਰਥੀ ਆਪਣਾ ਦਿੱਤਾ ਹੋਇਆ ਹੋਮਵਰਕ ਅਸਾਨੀ ਨਾਲ ਕਰ ਸਕਣ. ਸਕੂਲ ਵਿੱਚ ਸ਼ਰੀਰਕ ਸਬੰਧ ਬਣਾਉਣ ਦੀ ਪ੍ਰਕਿਰਿਆ ਵੀ ਦੱਸੀ ਜਾਵੇਗੀ ਤਾਂ ਕਿ ਉਹ ਵਧੀਆ ਪ੍ਰੇਮੀ (ਲਵਰ) ਬਣ ਸਕਣ. ਮਿਸ ਮਿਸਟ੍ਰੈਸ ਮਾਰੀਆ ਨੇ ਇਸ ਸਕੂਲ ਬਾਰੇ ਹੋਰ ਵੀ ਕਾਫੀ ਕੁੱਝ ਦੱਸਿਆ ਹੈ.

ਉਹਨਾਂ ਨੇ ਕਿਹਾ ਹੈ ਕਿ ਕੋਰਸ ਪੂਰਾ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਜਾਣਗੇ. ਇਹ ਸਕੂ਼ਲ ਆਸਟਰੇਲੀਆ ਦੇ ਸ਼ਹਿਰ ਵਿਅਨਾ ਸ਼ਹਿਰ ਵਿੱਚ ਖੁੱਲਿਆ ਹੈ, ਇਸ ਸਕੂ਼ਲ ਦੇ ਖਿਲਾਫ ਆਸਟਰੇਲੀਆ ਦੇ ਪੱਤਰਕਾਰ ਅਵਾਜ ਉਠਾਉਣ, ਪਰ ਉਹਨਾਂ ਉੱਪਰ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ. ਪਰ ਫਿਰ ਵੀ ਇਸ ਸਕੂਲ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਲੋਕਾਂ ਦੀਆਂ ਵੱਖ ਵੱਖ ਤਰਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ, ਕਈ ਇਸ ਸਕੂ਼ਲ ਨੂੰ ਸੈਕਸ ਐਜੂਕੇਸ਼ਨ ਲਈ ਸਹੀ ਸਮਝ ਰਹੇ ਹਨ, ਅਤੇ ਕਹੀ ਕਹਿ ਰਹੇ ਹਨ ਕਿ ਇਹ ਸਕੂ਼ਲ ਦੇ ਨਾਮ ਤੇ ਸੈਕਸ ਵੇਚਿਆ ਜਾ ਰਿਹਾ ਹੈ, ਇਸ ਸਕੂਲ ਦੀ ਚਰਚਾ ਦੇਸ਼ ਵਿਦੇਸ਼ ਵਿੱਚ ਹੋ ਰਹੀ ਹੈ, ਹੁਣ ਤੱਕ ਕਈ ਵਿਦਿਆਰਥੀ ਇਸ ਸਕੂਲ ਵਿੱਚ ਦਾਖਲਾ ਵੀ ਲੈ ਚੁੱਕੇ ਹਨ. ਡੇਲੀ ਮੇਲ ਦੇ ਸਪੋਕਸਪਰਸਨ ਨੇ ਕਿਹਾ ਹੈ ਕਿ ਇਹ ਸਕੂਲ ਪੂਰੇ ਸੰਸਾਰ ਵਿੱਚ ਕਾਫੀ ਸਫਲ ਅਤੇ ਮਸ਼ਹੂਰ ਸਾਬਿਤ ਹੋਵੇਗਾ.

Popular Post
Advertisement
Trending