Contact Us
  0°C
mode_comment Editor calendar_month 03.05.25  watch_later 06.27 PM  timeline 22374  numbers 1655  arrow_drop_down38
ਮੋਬਾਈਲ ਤੇ ਗੰ.ਦੀ.ਆਂ ਫਿਲਮਾਂ ਦੇਖ ਕੇ ਨਾਲ ਸੁੱਤੀ ਪਈ ਭੈਣ ਨਾਲ ਕਰ ਦਿੱਤਾ ਇਹ ਕੰਮ

ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੇ ਯਕੀਨ ਕਰਨਾ ਵੀ ਮੁਸ਼ਕਿਲ ਹੈ. ਇੱਕ ਤੇਰਾਂ ਸਾਲ ਦੇ ਨੌਜਵਾਨ ਨੇ ਆਪਣੀ ਨੌ ਸਾਲ ਦੀ ਭੈਣ ਨੁੰ ਹਵਸ ਦਾ ਸ਼ਿਕਾਰ ਬਣਾ ਲਿਆ ਅਤੇ ਫਿਰ ਆਪਣੀ ਮਾਂ ਦੇ ਸਾਹਮਣੇ ਜਾਣੋ ਪੂਰਾ ਮਾਮਲਾ.

ਆਪਣੀ ਮਾਂ ਦੇ ਸਾਹਮਣੇ ਉਸਦਾ ਗਲਾ ਘੁੱਟ ਕੇ ਮਾ.ਰ ਕਰ ਦਿੱਤਾ. ਮਾਂ ਨੇ ਕਿਸੇ ਨੂੰ ਦੱਸਣ ਦੀ ਬਜਾਏ ਸਬੂਤ ਲੁਕਾਉਣ ਵਿੱਚ ਉਸਦੀ ਮਦਦ ਕੀਤੀ. ਭੈਣਾਂ ਨੇ ਵੀ ਦੋਸ਼ੀ ਦਾ ਸਾਥ ਦਿੱਤਾ ਅਤੇ ਕਿਹਾ ਕਿ ਕੀੜੇ ਦੇ ਕੱਟਣ ਨਾਲ ਮੌਤ ਹੋਈ ਹੈ. ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਚਾਰੋਂ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ. ਜਾਣਕਾਰੀ ਮੁਤਾਬਿਕ ਲੜਕੇ ਨੂੰ ਗੰ.ਦੀ.ਆਂ ਵੀਡੀਓਜ਼ ਦੇਖਣ ਦੀ ਆਦਤ ਸੀ. ਇਹ ਦੇਖ ਕੇ ਤੇਰਾਂ ਸਾਲ ਦੇ ਭਰਾ ਨੇ ਆਪਣੇ ਨਾਲ ਸੁੱਤੀ ਭੈਣ ਦਾ ਮੂੰਹ ਦ.ਬਾ ਕੇ ਉਸ ਨੁੰ ਆਪਣੀ ਹ.ਵ.ਸ ਦਾ ਸ਼ਿਕਾਰ ਬਣਾਇਆ. ਜਦੋਂ ਭੈਣ ਨੇ ਕਿਹਾ ਕਿ ਉਹ ਇਸ ਬਾਰੇ ਪਿਤਾ ਨੂੰ ਦੱਸੇਗੀ. ਇਸ ਤੋਂ ਬਾਅਦ ਨੌਜਵਾਨ ਡਰ ਗਿਆ ਅਤੇ ਉਸ ਦਾ ਗਲਾ ਘੁੱ.ਟ ਕੇ ਮਾ.ਰ ਦਿੱਤਾ. ਇਹ ਘਟਨਾ ਮੱਧ ਪ੍ਰਦੇਸ਼ ਦੀ ਹੈ.

Popular Post
Advertisement
Trending