Contact Us
  0°C
mode_comment Editor calendar_month 12.12.22  watch_later 10.57 AM  timeline 142516  numbers 705  arrow_drop_down9
ਇਹ ਸੈਕਸ ਪੋਜੀਸ਼ਨ ਵੀਹ ਮਿੰਟ ਤੱਕ ਨਹੀਂ ਨਿਕਲਣ ਦਿੰਦੀ ਵੀਰਜ ਜਾਣ ਕੇ ਹੋ ਜਾਵੋਗੇ ਹੈਰਾਨ

ਸੈਕਸ ਦਾ ਟਾਈਮ ਵਧਾਉਣ ਲਈ ਆਦਮੀ ਕਈ ਤਰਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਸੈਕਸ ਦਾ ਟਾਈਮ ਵਧਾਉਣ ਵਿੱਚ ਸੈਕਸ ਪੋਜੀਸ਼ਨਾਂ ਵੀ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ? ਜੇਕਰ ਨਹੀਂ, ਤਾਂ ਅਸੀਂ ਤੁਹਾਨੂੰ ਅੱਜ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ. ਆਮ ਤੌਰ ਤੇ ਬਹੁਤ ਲੋਕ ਸੈਕਸ ਦਾ ਟਾਈਮ ਵਧਾਉਣ ਲਈ ਸੌਖੇ ਤੋਂ ਸੋਖੇ ਤਰੀਕੇ ਲੱਭਦੇ ਹਨ ਉਹਨਾਂ ਵਿੱਚੋਂ ਹੀ ਇੱਕ ਹੈ ਇਹ ਪੋਜੀਸ਼ਨ, ਜਿਸ ਬਾਰੇ ਅੱਜ ਤੁਸੀਂ ਜਾਣੋਗੇ ਜੋ ਕਿ ਹੇਠ ਲਿਖੀ ਹੈ.

ਸਭ ਤੋਂ ਪਹਿਲਾਂ ਜੇਕਰ ਤੂਹਾਨੁੰ ਵੀਰਜ ਜਲਦੀ ਨਿਕਲਣ ਦੀ ਸਮੱਸਿਆ ਹੈ ਤਾਂ ਉਹ ਪੋਜੀਸ਼ਨਾਂ ਦੀ ਵਰਤੋ ਕਦੇ ਨਾਂ ਕਰੋ ਜਿਹਨਾਂ ਵਿੱਚ ਔਰਤਾਂ ਦਾ ਰੋਲ ਜਿਆਦਾ ਹੋਵੇ ਜਿਵੇਂ ਕਿ ਵੂਮੈਨ ਆਨ ਟੋਪ, ਰੀਵਰਸ ਕਾਓ ਗਰਲ ਆਦਿ ਕਿਉਂਕਿ ਇਹਨਾਂ ਵਿੱਚ ਵੀਰਜ ਨੂੰ ਰੋਕਣ ਦਾ ਕੰਟਰੋਲ ਤੁਹਾਡੇ ਵਿੱਚ ਨਹੀਂ ਰਹਿੰਦਾ ਜੇਕਰ ਔਰਤ ਜਲਦੀ ਜਲਦੀ ਸੈਕਸ ਸ਼ੁਰੂ ਕਰ ਦੇਵੇ ਤਾਂ ਤੁਹਾਡਾ ਵੀਰਜ ਛੇਤੀ ਹੀ ਨਿਕਲ ਜਾਵੇਗਾ. ਇਸ ਲਈ ਸਿਰਫ ਉਹ ਪੋਜੀਸ਼ਨਾਂ ਹੀ ਵਰਤੋ ਜਿਹਨਾਂ ਵਿੱਚ ਤੁਹਾਡਾ ਕੰਟਰੋਲ ਹੋਵੇ. ਜਦੋਂ ਤੁਸੀਂ ਇੱਕ ਵਾਰ ਸੈਕਸ ਸ਼ੁਰੂ ਕਰ ਦਿੱਤਾ ਜਦੋਂ ਹੀ ਲੱਗੇ ਕਿ ਤੁਹਾਡਾ ਵੀਰਜ ਨਿਕਲਣ ਵਾਲਾ ਹੈ ਤਾਂ ਸੈਕਸ ਨੂੰ ਰੋਕ ਕੇ ਕਿਸੇ ਹੋਰ ਪੋਜੀਸ਼ਨ ਵਿੱਚ ਸੈਕਸ ਸ਼ੁਰੂ ਕਰ ਦਿਓ ਇਸ ਤਰਾਂ ਜਦੋਂ ਵੀ ਤੁਹਾਨੂੰ ਲੱਗੇ ਕਿ ਵੀਰਜ ਸਖਲਣ ਹੋਣ ਵਾਲਾ ਹੈ ਤਾਂ ਪੋਜੀਸ਼ਨ ਬਦਲ ਦਿਓ.

Popular Post
Advertisement
Trending