Contact Us
  0°C
mode_comment Editor calendar_month 18.08.17  watch_later 10.17 AM  timeline 240218  numbers 473  arrow_drop_down1
ਹੁਣ ਔਰਤਾਂ ਨੂੰ ਨਹੀਂ ਪਵੇਗੀ ਸੈਕਸ ਕਰਨ ਲਈ ਮਰਦਾਂ ਦੀ ਲੋੜ

ਇੱਕ ਰਿਪੋਰਟ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੇ 10 ਸਾਲਾਂ (2026-27) ਤੱਕ ਔਰਤਾਂ ਨੂੰ ਸੈਕਸ ਕਰਨ ਲਈ ਆਦਮੀਆਂ ਦੀ ਲੋੜ ਨਹੀਂ ਰਹੇਗੀ, ਇਕ ਸਰਵੇ ਵਿੱਚ ਔਰਤਾਂ ਨੇ ਇਹ ਗੱਲ ਕਹੀ ਹੈ ਉਹ ਆਦਮੀਆਂ ਨਾਲੋ ਰੋਬੋਟ ਨਾਲ ਸੈਕਸ ਕਰਨਾ ਪਸੰਦ ਕਰਦੀਆਂ ਹਨ, ਕਿਉਂਕਿ ਕਈ ਵਾਰ ਆਦਮੀ ਉਹਨਾਂ ਨੂੰ ਸੰਤੁਸ਼ਟ ਨਹੀਂ ਕਰ ਪਾਉਂਦੇ ਅਤੇ ਕਈ ਵਾਰ ਉਹਨਾਂ ਦਾ ਸੈਕਸ ਦਾ ਮੂਡ ਹੁੰਦਾ ਹੈ ਪਰ ਆਦਮੀ ਨਾਂਹ ਕਰ ਦਿੰਦੇ ਹਨ, ਪਰ ਰੋਬੋਟ ਦੀ ਮੱਦਦ ਨਾਲ ਉਹ ਜਦੋਂ ਚਾਹੁਣ ਸੈਕਸ ਕਰ ਸਕਦੀਆਂ ਹਨ ਅਤੇ ਲੰਬੇ ਸਮੇਂ ਤੱਕ ਸੈਕਸ ਕਰ ਸਕਦੀਆਂ ਹਨ.
Popular Post
Advertisement
Trending