Contact Us
  0°C
mode_comment Editor calendar_month 13.09.26  watch_later 03.37 PM  timeline 11374  numbers 1718  arrow_drop_down38
ਸੁਹਾਗ.ਰਾਤ ਦੌਰਾਨ ਜਦੋਂ ਪਤਨੀ ਨੇ ਸੰ.ਬੰ.ਧ ਬਣਾਉਣ ਨੂੰ ਕਿਹਾ ਤਾਂ ਪਤੀ ਕਹਿੰਦਾ ਮੈਨੂੰ ਤਾਂ ਮੁੰਡੇ ਪਸੰਦ ਨੇ ਮੈਂ ਤਾਂ ਓਹਨਾਂ ਨਾਲ ਕੀਤਾ

ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਕਈ ਵਾਰ ਮਾਪੇ ਲੜਕੀਆਂ ਦਾ ਜਬਰਦਸਤੀ ਵਿਆਹ ਕਰ ਦਿੰਦੇ ਹਨ. ਪਰ ਇੱਕ ਅਜਿਹਾ ਮਾਮਲਾ ਸਾਹਮਣੇ ਜਿਸ ਵਿੱਚ ਇੱਕ ਲੜਕੇ ਨੂੰ ਮੁਡਿਆਂ ਵਿੱਚ ਦਿਲਚਸਪੀ ਸੀ ਪਰ ਘਰਦਿਆਂ ਨੇ ਧੱਕੇ ਨਾਲ ਉਸਦਾ ਵਿਆਹ ਲੜਕੀ ਨਾਲ ਕਰਵਾ ਦਿੱਤਾ. ਮਾਮਲਾ ਇਸ ਤਰਾਂ ਸੀ ਕਿ.

ਵਿਆਹ ਦੇ ਦੋ ਦਿਨਾਂ ਬਾਅਦ ਪਤੀ ਪਤਨੀ ਹਨੀ.ਮੂਨ ਮਣਾਉਣ ਗਏ ਸਨ. ਪਤੀ ਨੇ ਇੱਕ ਵਧੀਆ ਹੋਟਲ ਬੁੱਕ ਕਰਵਾਇਆ ਸੀ. ਪਰ ਓਥੇ ਉਸ ਨੇ ਆਪਣੀ ਪਤਨੀ ਨਾਲ ਲੜਾਈ ਕਰ ਲਈ. ਜਦੋਂ ਓਹ ਸੰ.ਬੰ.ਧ ਬਣਾਉਣ ਲੱਗੇ ਤਾਂ ਪਤੀ ਕਹਿੰਦਾ ਮੈਨੂੰ ਤਾਂ ਮੁੰਡਿਆਂ ਵਿਚ ਦਿਲਚਸਪੀ ਹੈ. ਮੈ ਤੇਰੇ ਨਾਲ ਨਹੀਂ ਕਰ ਸਕਦਾ. ਉਸਨੇ ਪਤਨੀ ਨੂੰ ਪਹਾੜ ਤੋਂ ਧੱਕਾ ਦੇ ਕੇ ਵੀ ਸਿੱਟਣ ਦੀ ਕੋਸ਼ਿਸ਼ ਕੀਤੀ. ਫੇਰ ਪਤਨੀ ਨਾਲ ਮਾਰ ਕੁਟਾਈ ਵੀ ਕੀਤੀ. ਫਿਰ ਓਹ ਘਰੇ ਵਾਪਿਸ ਆ ਗਏ ਅਤੇ ਪਤਨੀ ਤੋਂ 10 ਲੱਖ ਰੁਪਏ ਦੀ ਮੰਗ ਕੀਤੀ. ਉਸ ਤੋਂ ਬਾਅਦ ਫਿਰ ਪਤਨੀ ਨੂੰ ਕੁਟਿਆ. ਇਸ ਤੋਂ ਬਾਅਦ ਪਤਨੀ ਪਤੀ ਅਤੇ ਸਹੁਰੇ ਪਰਿਵਾਰ ਤੇ ਕੇਸ ਦਰਜ ਕਰਵਾਇਆ. ਇਹ ਘਟਨਾ ਉਤਰ ਪ੍ਰਦੇਸ਼ ਦੀ ਹੈ.

Popular Post
Advertisement
Trending