Contact Us
  0°C
mode_comment Editor calendar_month 12.05.19  watch_later 08.58 PM  timeline 102344  numbers 1099  arrow_drop_up5
ਲੜਕੀ ਨੇ ਆਪਣੀ ਯੋਨੀ ਵਿੱਚ ਫਸਾ ਲਿਆ ਆਲੂ ਤੇ ਉਗਣ ਲੱਗਾ ਦੇਖੋ ਫਿਰ ਕੀ ਹੋਇਆ

ਹੋ ਸਕਦਾ ਤੁਾਹਨੂੰ ਇਸ ਤੇ ਯਕੀਨ ਕਰਨਾ ਬੜਾ ਮੁਸ਼ਕਿਲ ਪਰ ਇਹ ਬਿਲਕੁੱਲ ਸੱਚ ਹੈ. ਡਾਕਟਰਾਂ ਨੇ ਬਾਈ ਸਾਲ ਦੀ ਕੁੜੀ ਦੀ ਯੋਨੀ ਵਿੱਚੋਂ ਆਲੂ ਬਾਹਰ ਕੱਢਿੳਾ ਹੈ. ਮਿਲੀ ਜਾਣਕਾਰੀ ਅਨੁਸਾਰ ਲੜਕੀ ਕੋਲੰਬੀਆ ਦੀ ਰਹਿਣ ਵਾਲੀ ਲੜਕੀ ਨੇ ਆਪਣੇ ਬਿਆਨ ਵਿੱਚ ਇਹ ਕਿਹਾ ਹੈ ਕਿ . ਇਹ ਸਭ ਕੁਝ ਉਸਨੇ ਆਪਣੀ ਮਾਂ ਦੇ ਕਹਿਣ ਤੇ ਕੀਤਾ ਹੈ. ਕਿਉਂਕਿ ਉਸਦੀ ਮਾਂ ਨੇ ਕਿਹਾ ਸੀ ਕਿ ਜੇਕਰ ਤੂੰ ਗਰਭਧਾਰਨ ਤੋਂ ਬਚਣਾ ਚਾਹੁੰਦੀ ਹੈ ਤਾਂ ਆਪਣੀ ਯੋਨੀ ਵਿੱਚ ਆਲੂ ਰੱਖ ਲੈ ਇਸ ਨਾਲ ਗਰਭ ਨਹੀਂ ਠਹਿਰੇਗਾ. ਉਸ ਨੇ ਉਸੇ ਤਰਾਂ ਹੀ ਕੀਤਾ ਪਰ ਲੱਗਭੱਗ ਦੋ ਹਫਤੇ ਬਾਅਦ ਉਸ ਨੂੰ ਬਹੁਤ ਭਿਆਨਕ ਦਰਦ ਹੋਣ ਲੱਗਾ ਅਤੇ ਉਹ ਡਾਕਟਰਾਂ ਕੋਲ ਆਈ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਆਲੂ ਉਸਦੀ ਯੋਨੀ ਵਿੱਚ ਉੱਗਣ ਲੱਗਾ ਸੀ ਅਤੇ ਛੋਟੇ ਜਿਹੇ ਆਪਰੇਸ਼ਨ ਤੋਂ ਬਾਅਦ ਇਸ ਨੂੰ ਬਾਹਰ ਕੱਢਿਆ.

Popular Post
Advertisement
Trending