Contact Us
  0°C
mode_comment Editor calendar_month 11.03.19  watch_later 11.41 AM  timeline 115192  numbers 957  arrow_drop_up1
ਆਦਮੀ ਦਾ ਲਿੰਗ ਵੱਡਾ ਹੋਣ ਕਾਰਨ ਲੜਕੀ ਨੇ ਦਿੱਤਾ ਤਲਾਕ ਤੇ ਕਰਵਾਇਆ

ਅਕਸਰ ਲੋਕ ਇਹ ਸੋਚਦੇ ਰਹਿੰਦੇ ਹਨ ਕਿ ਉਹਨਾਂ ਦਾ ਲਿੰਗ ਵੱਡਾ ਹੋਣਾ ਚਾਹੀਦਾ ਹੈ ਤਾਂ ਹੀ ਲੜਕੀ ਨੂੰ ਸੈਕਸ ਦੀ ਸੰਤੁਸ਼ਟੀ ਮਿਲੇਗੀ, ਪਰ "ਯੂ ਐਸ" ਵਿੱਚ ਹੋਏ ਇੱਕ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਆਦਾਤਰ ਲੜਕੀਆਂ ਨੂੰ ਵੱਡਾ ਲਿੰਗ ਪਸੰਦ ਨਹੀਂ ਆਉਂਦਾ.

ਅਜਿਹਾ ਹੀ ਕੁੱਝ ਇਸ ਲੜਕੀ ਨਾਲ ਹੋਇਆ ਹੈ ਉਸ ਨੇ ਦੱਸਿਆ ਕਿ ਉਸਦੇ ਪਤੀ ਦਾ ਲਿੰਗ ਵੱਡਾ ਸੀ ਜਿਸ ਕਾਰਨ ਉਸ ਲੜਕੀ ਨੂੰ ਸੈਕਸ ਦੌਰਾਨ ਕਾਫੀ ਦਰਦ ਹੁੰਦਾ ਸੀ ਅਤੇ ਉਸਨੂੰ ਬਿਲਕੁੱਲ ਵੀ ਸੈਕਸ ਦਾ ਆਨੰਦ ਨਹੀਂ ਮਿਲਦਾ ਸੀ, ਜਿਸ ਕਰਕੇ ਉਸ ਲੜਕੀ ਨੇ ਆਪਣੇ ਇਸ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਇੱਕ ਛੋਟੇ ਲਿੰਗ ਵਾਲੇ ਵਿਅਕਤੀ ਨਾਲ ਵਿਆਹ ਕਰਵਾਇਆ. ਹੁਣ ਉਹ ਆਪਣੇ ਸੈਕਸ ਜੀਵਨ ਤੋਂ ਬਹੁਤ ਖੁਸ਼ ਹੈ. ਇਹ ਲੜਕੀ ਕੀਨੀਆ ਦੀ ਰਹਿਣ ਵਾਲੀ ਹੈ. ਇਸ ਲਈ ਜੋ ਲੋਕ ਇਹ ਸੋਚ ਕੇ ਪਰੇਸ਼ਾਨ ਹੋ ਰਹੇ ਹਨ ਕਿ ਉਹਨਾਂ ਦਾ ਲਿੰਗ ਛੋਟਾ ਹੈ ਉਹਨਾਂ ਨੂੰ ਇਸ ਗੱਲ ਬਾਰੇ ਵੀ ਧਿਆਨ ਦੇਣਾ ਚਾਹੀਦਾ ਹੈ.

Popular Post
Advertisement
Trending