Contact Us
  0°C
mode_comment Editor calendar_month 02.09.19  watch_later 05.26 PM  timeline 114488  numbers 967  arrow_drop_down5
ਜਿਆਦਾ ਸੈਕਸ ਕਰਨ ਨਾਲ ਵੱਡੀਆਂ ਹੋ ਜਾਂਦੀਆਂ ਹਨ ਲੜਕੀਆਂ ਦੀਆਂ ਇਹ ਤਿੰਨ ਚੀਜਾਂ

ਅਜਿਹਾ ਸੁਣਨ ਵਿੱਚ ਆਉਂਦਾ ਹੈ ਕਿ ਸੈਕਸ ਕਰਨ ਨਾਲ ਔਰਤਾਂ ਵਿੱਚ ਕਈ ਤਰਾਂ ਦੇ ਬਦਲਾਵ ਆਉਣ ਲੱਗ ਪੈਂਦੇ ਹਨ ਪਰ ਅਸਲ ਵਿੱਚ ਸੈਕਸ ਕਰਨ ਨਾਲ ਔਰਤਾਂ ਵਿੱਚ ਕੀ ਕੁੱਝ ਬਦਲ ਜਾਂਦਾ ਹੈ ਇਸ ਬਾਰੇ ਲੋਕਾਂ ਨੂੰ ਅਧੂਰੀ ਜਾਣਕਾਰੀ ਹੁੰਦੀ ਹੈ. ਜਿਆਦਾਤਰ ਲੋਕਾਂ ਦਾ ਉੱਤਰ ਇਹੀ ਹੁੰਦਾ ਹੈ ਕਿ ਜੋ ਵੀ ਲੜਕੀ ਜਿਆਦਾ ਸੈਕਸ ਕਰਦੀ ਹੈ ਉਸ ਦੇ ਸਤਨ (ਛਾਤੀਆਂ), ਉਸਦੇ ਹਿੱਪ ਵੱਡੇ ਹੋ ਜਾਂਦੇ ਹਨ ਅਤੇ ਯੋਨੀ ਵਿੱਚ ਢਿੱਲਾਪਣ ਆ ਜਾਂਦਾ ਹੈ ਮਤਲਬ ਇਹ ਤਿੰਨ ਚੀਜਾਂ ਵੱਡੀਆਂ ਹੋ ਜਾਂਦੀਆਂ ਹਨ, ਪਰ ਅੱਜ ਅਸੀਂ ਤੁਾਹਨੂੰ ਸੱਚਾਈ ਦੱਸਣ ਜਾ ਰਹੇ ਹਾਂ ਕਿ ਅਸਲ ਵਿੱਚ ਅਜਿਹਾ ਹੁੰਦਾ ਹੈ ਕਿ ਨਹੀਂ.

ਜੇਕਰ ਯੋਨੀ ਦੀ ਗੱਲ ਕਰੀਏ ਤਾਂ ਜਿਆਦਾ ਸੈਕਸ ਕਰਨ ਨਾਲ ਯੋਨੀ ਵਿੱਚ ਥੋੜਾ ਬਹੁਤਾ ਢਿੱਲਾਪਣ ਆ ਜਾਂਦਾ ਹੈ ਪਰ ਜਿਆਦਾ ਢਿੱਲਾਪਣ ਬੱਚੇ ਦੇ ਜਨਮ ਤੋਂ ਬਾਅਦ ਆਉਂਦਾ ਹੈ. ਇਸ ਲਈ ਇਸ ਗੱਲ ਵਿੱਚ ਕੁਝ ਫੀਸਦੀ ਸੱਚਾਈ ਹੈ ਕਿ ਜਿਆਦਾ ਸੈਕਸ ਕਰਨ ਨਾਲ ਯੋਨੀ ਖੁੱਲ ਜਾਂਦੀ ਹੈ. ਉਸ ਤੋਂ ਬਾਅਦ ਜੇਕਰ ਗੱਲ ਕਰੀਏ ਅੋਰਤ ਦੇ ਸਤਨ (ਛਾਤੀਆਂ) ਅਤੇ ਹਿੱਪ ਦੀ ਤਾਂ ਇਹਨਾਂ ਦੇ ਵਧਣ ਨਾਲ ਸੈਕਸ ਦਾ ਕੋਈ ਸੰਬੰਧ ਨਹੀਂ ਹੁੰਦਾ. ਜਿਆਦਾ ਸੈਕਸ ਕਰਨ ਨਾਲ ਇਹਨਾਂ ਉੱਪਰ ਕੋਈ ਅਸਰ ਨਹੀਂ ਪੈਂਦਾ. ਪਰ ਇੱਥੇ ਇਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਜਦੋਂ ਅੋਰਤ ਗਰਭਵਤੀ ਹੁੰਦੀ ਹੈ ਤਾਂ ਉਸਦੇ ਸਤਨ ਵੱਡੇ ਹੋ ਜਾਂਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਸੈਕਸ ਕਾਰਨ ਔਰਤਾਂ ਦੇ ਸਤਨ ਵੱਡੇ ਹੋ ਜਾਦੇ ਹਨ. ਜੇਕਰ ਛੋਟੀ ਉਮਰ ਵਿੱਚ ਲੜਕੀ ਦੇ ਅੋਰਤ ਦੇ ਸਤਨ ਅਤੇ ਹਿੱਪ ਵੱਡੇ ਹੋ ਜਾਦੇ ਹਨ ਤਾਂ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸੈਕਸ ਕਾਰਨ ਹੋਏ ਹਨ. ਇਸ ਦੇ ਹੋਰ ਅਨੇਕਾਂ ਕਾਰਨ ਹੋ ਸਕਦੇ ਹਨ ਜਿਵੇਂ ਕਿ ਹਾਰਮੋਨ ਚੇਂਜ , ਕੋਈ ਜੈਨੇਟਿਕ ਕਾਰਨ ਆਦਿ. ਇਸ ਲਈ ਇਹ ਸਿਰਫ ਲੋਕਾਂ ਦੇ ਮਨਾਂ ਦਾ ਵਹਿਮ ਹੁੰਦਾ ਹੈ ਕਿ ਜਿਆਦਾ ਸੈਕਸ ਕਰਨ ਨਾਲ ਔਰਤਾਂ ਦੇ ਸਤਨ ਅਤੇ ਹਿੱਪਸ ਵੱਡੇ ਹੋ ਜਾਂਦੇ ਹਨ.

Popular Post
Advertisement
Trending