Contact Us
  0°C
mode_comment Editor calendar_month 28.12.18  watch_later 05.56 PM  timeline 153296  numbers 643  arrow_drop_down6
ਜਾਣੋ ਪਹਿਲੀ ਵਾਰ ਸੈਕਸ ਕਰਨ ਦੀ ਸਹੀ ਉਮਰ ਕਿੰਨੀ ਹੈ

ਆਮ ਤੌਰ ਤੇ ਹਰ ਵਿਅਕਤੀ ਦੇ ਮਨ ਵਿੱਚ ਇਹ ਸ਼ੰਕਾ ਹੁੰਦੀ ਹੈ ਕਿ ਪਹਿਲੀ ਵਾਰ ਸੈਕਸ ਕਿਹੜੀ ਉਮਰ ਵਿੱਚ ਕਰਨਾ ਚਾਹੀਦਾ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਹੀ ਦੱਸਣ ਜਾ ਰਹੇ ਹਾਂ, ਪਿਛਲੇ ਕਈ ਸਾਲਾਂ ਤੋਂ ਪਿਹਲੀ ਵਾਰ ਸੈਕਸ ਕਰਨ ਦੀ ਉਮਰ ਵਿੱਚ ਗਿਰਾਵਟ ਆ ਰਹੀ ਹੈ, ਜੇਕਰ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਸੈਕਸ ਕਰਨ ਦੀ ਉਮਰ 24 ਸਾਲ ਤੋਂ ਘੱਟ ਕੇ ਲੱਗਭੱਗ 17 ਸਾਲ ਰਹਿ ਗਈ ਹੈ ਅਤੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਸੈਕਸ ਕਰਨ ਦੀ ਉਮਰ 25 ਸਾਲ ਤੋਂ ਘੱਟ ਕੇ ਲੱਗਭੱਗ 22 ਸਾਲ ਰਹਿ ਗਈ ਹੈ.

Popular Post
Advertisement
Trending